ਪਿੰਪਲ ਪੋਪਰ ਕਿੱਲਾਂ ਨੂੰ ਪੁੱਟਣ ਅਤੇ ਬਲੈਕਹੈੱਡ, ਵਾਈਟਹੈੱਡ, ਲਿਪੋਮਾਸ ਅਤੇ ਇਹੋ ਜਿਹੀਆਂ ਚੀਜ਼ਾਂ ਹਟਾਉਣ ਬਾਰੇ ਗੇਮ ਹੈ।
ਹੁਣੇ ਡਾਉਨਲੋਡ ਕਰੋ ਅਤੇ ਵਿਰਾਟ ਸੰਤੁਸ਼ਟੀ ਨੂੰ ਮਹਿਸੂਸ ਕਰੋ!
ਵਿਸ਼ੇਸ਼ਤਾਵਾਂ:
ਓਪਨ ਸੌਰਸ 🎉
ਅਤਿਅੰਤ ਸੰਤੁਸ਼ਤੀ 😂
ਬਹੁਤ ਹੀ ਵਾਸਤਵਿਕ 😉
ਤੁਹਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਸੌਖੀ ਤਰ੍ਹਾਂ ਸ਼ਾਮਿਲ ਹੋ ਸਕਦੀ ਹੈ 😜
ਤੁਸੀਂ ਸਾਨੂੰ ਅਸਲ-ਜੀਵਨ ਵਿੱਚ ਪੌਪ ਭੇਜ ਸਕਦੇ ਹੋ ਅਤੇ ਮੁਫ਼ਤ ਸੰਦੇਸ਼ ਹਾਸਿਲ ਕਰੋ 🙈
ਹੋਮਪੇਜ:
https://www.crazymarvin.com/pimple-popper
ਸਾਡੀ ਅਨੁਵਾਦ ਵਿੱਚ ਮੱਦਦ ਕਰੋ:
https://crowdin.com/project/pimple-popper
ਗਿੱਟਹਬ ਉੱਤੇ ਸ੍ਰੋਤ:
https://github.com/Crazy-Marvin/PimplePopper
ਆਨੰਦ ਮਾਣੋ! 👌